Skip to main content

ਸੇਵਾ ਦਾ ਦਾਇਰਾ

ਸਿਹਤ ਸਮਰਥਨ

  • ਸਿਹਤਮੰਦ ਖੁਰਾਕ
  • ਸਰੀਰਕ ਗਤੀਵਿਧੀ
  • ਭਾਰ ਦਾ ਪ੍ਰਬੰਧਨ
  • ਡਿੱਗਣ ਤੋਂ ਬਚਾਅ
  • ਸਿਗਰਟ ਪੀਣ ਦੀ ਰੋਕਥਾਮ
  • ਸ਼ਰਾਬ ਪੀਣਾ
  • ਨੀਂਦ ਦੀ ਸਿਹਤ
  • ਮਾਨਸਿਕ ਤੰਦਰੁਸਤੀ

ਸਿਹਤ ਮੁਲਾਂਕਣ

  • ਸਿਹਤ ਜੋਖਮ ਕਾਰਕਾਂ ਦਾ ਮੁਲਾਂਕਣ
  • ਡਾਇਬੀਟੀਜ਼ ਮਿਲਾਇਟਸ (ਸ਼ੂਗਰ) /ਹਾਈਪਰਟੈਨਸ਼ਨ (ਖੂਨ ਦਾ ਤੇਜ ਦਬਾਅ) ਲਈ ਸਕ੍ਰੀਨਿੰਗ

ਪੁਰਾਣੀ ਬਿਮਾਰੀ ਪ੍ਰਬੰਧਨ

  • ਡਾਇਬੀਟੀਜ਼ ਮਿਲਾਇਟਸ (ਸ਼ੂਗਰ)
  • ਹਾਈਪਰਟੈਨਸ਼ਨ (ਖੂਨ ਦਾ ਤੇਜ ਦਬਾਅ)
  • ਮਾਸਪੇਸ਼ੀ ਵਿਕਾਰ (ਕਮਰ ਦੇ ਹੇਠਲੇ ਹਿੱਸੇ ਦਾ ਦਰਦ ਜਾਂ ਖਰਾਬ ਗੋਡੇ ਦਾ ਦਰਦ)

ਭਾਈਚਾਰਕ ਮੁੜ ਵਸੇਬਾ

  • ਕੁੱਲ੍ਹੇ ਦਾ ਟੁੱਟਣਾ
  • ਪੋਸਟ-ਐਕਿਊਟ ਮਾਇਓਕਾਰਡਿਅਲ ਇਨਫਾਰਕਸ਼ਨ
  • ਸਟ੍ਰੋਕ (ਦਿਮਾਗ ਦਾ ਦੌਰਾ)

DHC ਮੈਂਬਰ ਵਜੋਂ ਕੌਣ ਰਜਿਸਟਰ ਕਰ ਸਕਦਾ ਹੈ?

ਹਰ ਵਿਅਕਤੀ ਜੋ

  • ਰਜਿਸਟ੍ਰੇਸ਼ਨ ਆਫ਼ ਪਰਸਨਜ਼ ਆਰਡੀਨੈਂਸ (ਕੈਪ. 177, ਹਾਂਗਕਾਂਗ ਦੇ ਕਾਨੂੰਨ) ਦੇ ਤਹਿਤ ਜਾਰੀ ਕੀਤੇ ਗਏ ਹਾਂਗਕਾਂਗ ਪਛਾਣ ਪੱਤਰ ਦਾ ਧਾਰਕ ਹੈ ਜਾਂ ਛੋਟ ਦਾ ਪ੍ਰਮਾਣ-ਪੱਤਰ, ਉਨ੍ਹਾਂ ਨੂੰ ਛੱਡ ਕੇ ਜਿਨ੍ਹਾਂ ਨੇ ਹਾਂਗਕਾਂਗ ਵਿੱਚ ਉਤਰਨ ਜਾਂ ਰਹਿਣ ਦੀ ਪਿਛਲੀ ਇਜਾਜ਼ਤ ਦੇ ਆਧਾਰ 'ਤੇ ਆਪਣੇ ਹਾਂਗਕਾਂਗ ਪਛਾਣ ਪੱਤਰ ਪ੍ਰਾਪਤ ਕੀਤੇ ਹਨ ਅਤੇ ਅਜਿਹੀ ਇਜਾਜ਼ਤ ਦੀ ਮਿਆਦ ਖਤਮ ਹੋ ਗਈ ਹੈ ਜਾਂ ਵੈਧ ਨਹੀਂ ਹੈ; ਜਾਂ ਇੱਕ ਬੱਚਾ ਜੋ ਹਾਂਗਕਾਂਗ ਦਾ ਨਿਵਾਸੀ ਹੈ ਅਤੇ 11 ਸਾਲ ਤੋਂ ਘੱਟ ਉਮਰ ਦਾ ਹੈ;
  • eHRSS ਵਿੱਚ ਦਾਖਲ ਹੋਣ ਲਈ ਸਹਿਮਤ ਹੈ;

eHRSS ਲਈ ਰਜਿਸਟਰ ਕਰਨ ਲਈ, ਹੇਠਾਂ ਦਿੱਤੇ ਆਈਕਨ ਦਬਾਓ:

Link to eHRSS

ਮੈਂ DHC ਸੇਵਾਵਾਂ ਵਿੱਚ ਕਿਵੇਂ ਨਾਮ ਦਰਜ ਕਰਵਾ ਸਕਦਾ ਹਾਂ?

ਸੰਬੰਧਿਤ DHC 'ਤੇ ਰਜਿਸਟਰ ਕਰੋ

ਹਵਾਲੇ ਨਾਲ

ਸਾਰੇ DHCs/DHCEs ਦੀ ਇਕੱਠੀ ਜਾਣਕਾਰੀ

ਤੁਸੀਂ ਜ਼ਿਲ੍ਹਾ ਸਿਹਤ ਕੇਂਦਰ / ਜ਼ਿਲ੍ਹਾ ਸਿਹਤ ਕੇਂਦਰ ਐਕਸਪ੍ਰੈਸ ਦੇ ਪਤੇ, ਸੰਪਰਕ ਜਾਣਕਾਰੀ ਅਤੇ ਖੁੱਲਣ ਦੇ ਸਮੇਂ ਲਈ ਅੰਗਰੇਜ਼ੀ, ਰਵਾਇਤੀ ਚੀਨੀ ਜਾਂ ਸਰਲ ਚੀਨੀ ਵਿੱਚ ਸਾਡੇ ਜ਼ਿਲ੍ਹਾ ਸਿਹਤ ਕੇਂਦਰ/ਜ਼ਿਲ੍ਹਾ ਸਿਹਤ ਕੇਂਦਰ ਐਕਸਪ੍ਰੈਸ ਦੀਆਂ ਵੈੱਬਸਾਈਟਾਂ ਦੀ ਪੂਰੀ ਸਮੱਗਰੀ ਵੇਖ ਸਕਦੇ ਹੋ।
DHC: https://www.dhc.gov.hk/en/dhc.html
DHC Express: https://www.dhc.gov.hk/en/dhc_express_brief_introduction.html

ਜੇਕਰ ਕਿਸੇ ਵਿਅਕਤੀ ਨੂੰ ਵਿਆਖਿਆ ਦੀ ਲੋੜ ਹੈ ਕਿਉਂਕਿ ਉਹ ਕੈਂਟੋਨੀਜ਼, ਪੋਥੁੰਗੁਆ ਜਾਂ ਅੰਗਰੇਜ਼ੀ ਨਹੀਂ ਬੋਲ ਸਕਦਾ ਜਾਂ ਪੜ੍ਹ ਨਹੀਂ ਸਕਦਾ, ਤਾਂ ਉਹ ਹੋਰ ਜਾਣਕਾਰੀ ਲਈ ਜ਼ਿਲ੍ਹਾ ਸਿਹਤ ਕੇਂਦਰ/ਜ਼ਿਲ੍ਹਾ ਸਿਹਤ ਕੇਂਦਰ ਐਕਸਪ੍ਰੈਸ ਸਟਾਫ ਨਾਲ ਸੰਪਰਕ ਕਰ ਸਕਦਾ ਹੈ।